Thursday, June 28, 2012

ਕੁੜੀਆਂ ਨੂੰ ਸਮਝਣਾ ਬਹੁਤ ਔਖਾ?



 


ਕੋਣ ਕਹਿੰਦਾ ਕੁੜੀਆਂ ਨੂੰ ਸਮਝਣਾ ਬਹੁਤ ਔਖਾ?

ਕੌਣ ਕਹਿੰਦਾ ਕੁੜੀਆਂ ਬੇਵਫ਼ਾ ਹੁੰਦੀਆਂ ?

ਕੋਣ ਕਹਿੰਦਾ ਕੁੜੀਆਂ ਕਦਰ ਨੀ ਕਰਦੀਆਂ ?

ਕਿੰਨਾ ਕੁ ਜਾਣਦੇ ਹੋ ਤੁਸੀਂ ਕੁੜੀਆਂ ਨੂੰ ?

ਮੈਂ ਦੱਸਦੀ ਹਾਂ ਕੁੜੀਆਂ ਕੀ ਹੁੰਦੀਆਂ ....

... ਜਿਸ ਕੁੱਖ'ਚੋ ਤੁਸੀਂ ਜਨਮ ਲਿਆ ਓਹ ਵੀ ਪਹਿਲਾਂ ਇਕ ਕੁੜੀ ਹੈ,ਬਾਅਦ'ਚ ਤੁਹਾਡੀ ਮਾਂ ..

ਜਿਸ ਭੈਣ ਨਾਲ ਤੁਸੀਂ ਬਚਪਨ ਤੋਂ ਖੇਡੇ,ਹਰ ਗੱਲ ਸਾਂਝੀ ਕੀਤੀ,ਓਹ ਵੀ ਇਕ ਕੁੜੀ ਆ

ਜਵਾਨੀ ਦੀ ਦਹਿਲੀਜ ਤੇ ਪੈਰ ਰਖਿਆ ਜਿਹਨੇ ਤੁਹਾਨੂੰ ਹਮਰਾਜ ਬਣਾਇਆ ,ਦਿਲ ਵਟਾਇਆ ...

ਓਹ ਮਹਿਬੂਬ ਵੀ ਇਕ ਕੁੜੀ ਏ ..

ਤੇ ਇਕ ਓਹ ਜਿਹੜੀ ਸਾਰੀ ਉਮਰ ਤੁਹਾਡੇ ਨਾਲ ਕੱਟਦੀ ਆ ,ਤੁਹਾਡੀ ਪਤਨੀ ਓਹ ਵੀ ਇਕ ਕੁੜੀ ਆ ..

ਗੱਲ ਮਹਿਬੂਬ ਦੀ ਕਰਾਂ ਤਾਂ ਤੁਸੀਂ ਕਿਸ ਮੁਹ ਨਾਲ ਕਹਿ ਦਿੰਦੇ ਹੋ ਕਿ ਓਹ ਬੇਵਫ਼ਾ ਏ ?

ਮੈਂ ਖੁਦ ਵੀ ਕੁੜੀ ਹਾਂ ਤੇ ਕੁੜੀਆਂ ਨੂੰ ਬਹੁਤ ਚੰਗੀ ਤਰਾਂ ਸਮਝਦੀ ਹਾਂ ..

ਤੇ ਮੈਨੂੰ ਅੱਜ ਤੱਕ ਕੋਈ ਕੁੜੀ ਗਲਤ ਨੀ ਲੱਗੀ ..

ਕੋਈ ਜੰਮਦੀ ਹੀ ਹੀਰ ਨੀ ਬਣ ਜਾਂਦੀ ..

ਓਹਨੁ ਹੀਰ ਬਣਾਉਣ ਵਾਲਾ ਵੀ ਤੂੰ ਏ ਤੇ ਦੁਨਿਆ ਸਾਹਮਣੇ ਉਸ ਸੱਚੇ ਦਿਲ ਨੂੰ ਬਦਨਾਮ ਕਰਨ ਵਾਲਾ ਵੀ..

ਤੂੰ ਕਿਵੇ ਕਹਿ ਸਕਦਾ ਕਿ ਓਹਨੇ ਤੇਰੇ ਪਿਆਰ ਦਾ ਮੁੱਲ ਨੀ ਪਾਇਆ ?

ਕੀ ਤੂੰ ਕਦੇ ਓਹਦੀਆਂ ਅੱਖਾਂ ਵੇਖੀਆਂ ..ਕਿੰਨਾ ਪਿਆਰ ਕਰਦੀ ਆ ਤੈਨੂੰ ?

ਕੀ ਤੂੰ ਕਦੇ ਇਕਾਂਤ'ਚ ਓਹਦਾ ਹੱਥ ਫੜ ਕੇ ਕਿਹਾ ਕਿ ਮੈਂ ਤੇਰੇ ਹਰ ਦੁਖ ਸੁਖ'ਚ ਤੇਰੇ ਨਾਲ ਹਾਂ ?

ਕੀ ਤੂੰ ਪੂਰੀ ਤਰਾਂ ਵਫ਼ਾਦਾਰ ਹੈਂ ਉਸ ਲਈ ਜੋ ਤੇਰੇ ਤੇ ਅੱਖਾਂ ਬੰਦ ਕਰ ਕੇ ਯਕੀਂਨ ਕਰਦੀ ਏ ?

ਕੀ ਤੂੰ ਕਦੇ ਓਹਨੂ ਦੂਰੋ ਨਿਹਾਰਿਆ ?

ਕੀ ਤੂੰ ਕਦੇ ਕਿਹਾ ਕਿ ਤੂੰ ਬਹੁਤ ਸੋਹਣੀ ਏ ..?

ਓਹ ਸਿਰਫ ਤੇਰੀਆਂ ਨਜ਼ਰਾਂ'ਚ ਸੋਹਣੀ ਬਣਨਾ ਚਾਹੁੰਦੀ ਆ,ਤੇ ਤੂੰ ਏਨਾ ਖੁਦਗਰਜ਼ ਏ ਕਿ ਓਹਦੀ ਤਰੀਫ ਨੀ ਕਰ ਸਕਦਾ ...

ਓਹ ਤੇਰੇ ਨਾਲ ਹਰ ਗੱਲ ਕਰਨਾ ਚਾਹੁੰਦੀ ਆ ..ਕੀ ਤੂੰ ਕਦੇ ਓਹਦੀਆਂ ਗੱਲਾਂ'ਚ ਦਿਲਚਸਪੀ ਲਈ ?

.

ਕਦੇ ਸੁਣ ਤਾਂ ਸਹੀ ਇਕ ਕੁੜੀ ਨੂੰ ...ਅਣਛੋਇਆ ਇਤਿਹਾਸ ਲਿਖਿਆ ਜਾ ਸਕਦਾ..

ਜਿਸ ਕੁੜੀ ਲਈ ਅੱਜ ਤੱਕ ਤੂੰ ਇਕ ਸ਼ਬਦ ਨੀ ਲਿਖ ਸਕਿਆ ..

ਅਥਾਹ ਸ਼ਬਦ ਨੇ ਓਹਦੇ ਕੋਲ ਤੇਰੀ ਸਿਫ਼ਤ ਚ ...

ਓਹ ਅਰਦਾਸ ਕਰਦੀ ਏ ਤਾਂ ਪਹਿਲਾਂ ਤੇਰੀ ਖੈਰ ਮੰਗਦੀ ...ਸੁਪਨੇ ਵੇਖਦੀ ਏ ਤਾਂ ਤੇਰੇ ਸੰਗ ..

ਅਸਲ ਚ ਸਮਝ ਤੂੰ ਨੀ ਸਕਿਆ ਤੇ ਤੱਤ ਇਹ ਕੱਢ ਦਿੱਤਾ ਕਿ ਕੁੜੀਆ ਨੂੰ ਸਮਝਣਾ ਬਹੁਤ ਔਖਾ ..

ਕਦੇ ਓਹਦੀਆਂ ਅੱਖਾਂ'ਚ ਵੇਖ ਕਦੇ ਓਹਦੇ ਲਈ ਦੋ ਸ਼ਬਦ ਬੋਲ ..

ਕਦੇ ਕੋਸ਼ਿਸ਼ ਤਾਂ ਕਰ ਓਹਦੇ ਦਿਲ ਦੀਆਂ ਰਮਜਾਂ ਨੂੰ ਸਮਝਣ ਦੀ...

ਤੇਰਾ ਦਿਲ ਕਰਦਾ ਤੂੰ ਗੱਲ ਕਰ ਲੈਂਦਾ ,ਓਹਦਾ ਕਰਦਾ ਤਾਂ ਤੂੰ ਆਖਦਾ ਟੈਮ ਬਰਬਾਦ ਨਾ ਕਰ ..

ਤੂੰ ਓਹਨੂੰ ਰੋਕਦਾ ਤਾਂ ਤੇਰਾ ਹੱਕ ਹੈ,ਓਹ ਰੋਕੇ ਤਾਂ ਦਖ਼ਅੰਦਾਜੀ ...ਵਾਹ ਕਿੰਨਾ ਸਿਆਣਾ ਏਂ ਤੂੰ .....

ਕੋਈ ਕੁੜੀ ਮਾੜੀ ਨੀ ਹੁੰਦੀ ...ਓਹਨੂ ਠੋਕਰ ਲਗਦੀ ਆ ..ਫੇਰ ਸੰਭਾਲ ਜਾਂਦੀ ਆ,,,,ਜਦ ਇਹੀ ਸਬ 2-3 ਵਾਰ ਹੁੰਦਾ

ਤਾਂ ਓਹਦਾ ਪਿਆਰ ਤੋਂ ਵਿਸ਼ਵਾਸ ਉਠ ਜਾਂਦਾ

ਓਹਦਾ ਜਿਮੇਵਾਰ ਵੀ ਤੂੰ ਹੀ ਏਂ..

ਕਦੇ ਓਹਦੇ ਜਿਸਮ ਤੋਂ ਪਾਰ ਓਹਦੀ ਰੂਹ ਤੱਕ ਇਕ ਵਾਰ ਝਾਕ ਤਾਂ ਸਹੀ

ਮੈਂ ਦਾਅਵਾ ਕਰਦੀ ਆ ਓਹ ਤੈਨੂੰ ਧੋਖਾ ਨੀ ਦੇ ਸਕਦੀ ...

ਭਾਵਨਾਵਾਂ ਦਾ ਹੜ ਹੈ ਓਹ..

ਕਦੇ ਉਸ ਵੇਗ ਚ ਓਹਦੇ ਸੰਗ ਵਹਿ ਕੇ ਤਾਂ ਵੇਖ ..

ਜਿਸ ਦਿਨ ਤੂੰ ਸਮਝ ਗਿਆ ਉਸ ਦਿਨ ਤੈਨੂੰ ਕਾਇਨਾਤ ਦੀ ਸਬਤੋਂ ਸੋਹਣੀ ਸ਼ੈਅ ਦੇ ਪਾਕ ਦੀਦਾਰ ਹੋ ਜਾਣਗੇ .... — :(

Comment & Follow us.............

Source: www.VIPunit.net
http://www.facebook.com/Vipunit.net

Wednesday, June 13, 2012

A Fact About Singapore Corruption

Corruption- VIPunit.net

IF You are not against Corruption......
then you are supporting Corruption......
Don't be a Monkey who keep watching how people struggles......

Support us by Comments, Share, likes .................
To get
 

The Jan Lokpal Bill (The Citizen Ombudsman Bill)






In 1982, in Singapore, Lokpal Bill was implemented & 142 corrupt Ministers & Officers were arrested in single day......Today Singapore has only 1% poor people & no taxes are paid by people to Government, 92% Literacy Rate, Better Medical Facilities, Cheaper Prices, 90% Money is White & only 1 % Unemployment exists.. 

ਜੇਕਰ ਤੁਸੀਂ Corruption ਦੇ ਖਿਲਾਫ ਨਹੀਂ ਹੋ,.......
ਤਾਂ ਫਿਰ ਤੁਸੀਂ Corruption ਦੇ ਹੱਕ ਵਿੱਚ ਹੋ .........

ਜੇਕਰ ਤੁਸੀਂ Corruption ਦੇ ਖਿਲਾਫ ਹੋ ਤਾਂ ਫਿਰ ਤੁਸੀਂ  ਇਸ ਪੋਸਟ ਨੂੰ
ਵੱਧ ਤੂੰ ਵੱਧ ਲ਼ਾਈਕ, ਕੋਮੈਂਟ ਤੇ ਸ਼ੇਅਰ ਕਰੋ ਧੰਨਵਾਦ......




Source: www.VIPunit.net

Sunday, June 10, 2012

Real Family


Its about my family What about yours????


Source: www.VIPunit.net

Sunday, June 3, 2012

Job Assistant Accounts — Jalandhar GB tools

  •  Location: Jalandhar, Punjab, India
  • Street Address: kaputhala road, jalandhar
  • Phone: 01815067878
    We are leading brand in Hand Tool Industry,
    We require assistant Accounts Fresher / Experience.
    salary negotiable
    BCom/MCom - prefered,
    candidates having experience in accounts are also eligible and may contact at headhr@gbtools.in or 01815067878
    hr manager


    Source www.VIPunit.net